Damn

  • Written By Abu Sayed

Song

Damn

Lyric

Damn damn damn You Move Girl
Sayed Tere Dil Damn
Sayed See Ya
Damn

Damn ਤੇਰੇ moves ਕਰਦੇ ਨੇ kill
Damn ਤੇਰੀ look ਕਰਦੀ ਐ thrill
Sayed ਨੂੰ ਤੂੰ ਮਿਲ set ਕਰ scene
ਅੱਜ ਰਾਤ ਦੀ ਬਣਾ ਦੇ ਤੂੰ queen

Club ਦੇ ਵਿੱਚ ਆਈ ਪਾਇਆ black dress
ਅੱਖਾਂ ‘ਤੇ Loro Piana ਕਰਦੀ impress
ਲੱਕ ਤੇਰਾ hilda ਜਿਵੇਂ koi snake
ਸਾਰੇ ਮੁੰਡਿਆਂ ਦੇ ਦਿਲਾਂ ‘ਤੇ ਕਰਦੀ attack

ਜਦੋਂ ਦੀ ਤੂੰ ਆਈ floor ‘ਤੇ ਲੱਗੀ ਅੱਗ
ਦਿਲ ਮੇਰਾ ਕਰਦਾ ਪੀ ਲਵਾਂ ਤੈਨੂੰ ਗੱਟ ਗੱਟ
Na sheesha na vodka ਤੇਰਾ ਹੀ ਨਸ਼ਾ
ਇੱਕ ਵਾਰੀ ਕੋਲ ਆ ਐਵੇਂ ਨਾ ਤਰਸਾ

Damn ਤੇਰੇ moves ਕਰਦੇ ਨੇ kill
Damn ਤੇਰੀ look ਕਰਦੀ ਐ thrill
Sayed ਨੂੰ ਤੂੰ ਮਿਲ set ਕਰ scene
ਅੱਜ ਰਾਤ ਦੀ ਬਣਾ ਦੇ ਤੂੰ queen

DJ ਵਜਾਵੇ beat high and low
ਤੇਰੇ ਨਾਲ ਮੇਰਾ vibe ਕਰਦਾ glow
ਹੱਥਾਂ ਵਿੱਚ ਫੜਿਆ ਤੇਰਾ ਹੱਥ
ਹੁਣ ਦੁਨੀਆਂ ਦੀ ਮੈਨੂੰ ਕੋਈ ਪਰਵਾਹ ਨਾ
Let’s get away just me and you

Yeah check the swag dripping from head to toe
Gucci ਦੀ belt ਤੇ VVS ਦਾ glow
Baby no need to act shy I already know
You feelin’ the connection let the feelings flow
ਤੇਰੇ ਪਿੱਛੇ ਲੱਗੇ ਸਾਰੇ but I’m the one you chose
Sayed ਨਾਲ ਰਾਤ it’s a different dose

ਜਦੋਂ ਦੀ ਤੂੰ ਆਈ floor ‘ਤੇ ਲੱਗੀ ਅੱਗ
ਦਿਲ ਮੇਰਾ ਕਰਦਾ ਪੀ ਲਵਾਂ ਤੈਨੂੰ ਗੱਟ ਗੱਟ
Na sheesha na vodka ਤੇਰਾ ਹੀ ਨਸ਼ਾ
ਇੱਕ ਵਾਰੀ ਕੋਲ ਆ ਐਵੇਂ ਨਾ ਤਰਸਾ

Damn ਤੇਰੇ moves ਕਰਦੇ ਨੇ kill
Damn ਤੇਰੀ look ਕਰਦੀ ਐ thrill
Sayed ਨੂੰ ਤੂੰ ਮਿਲ set ਕਰ scene
ਅੱਜ ਰਾਤ ਦੀ ਬਣਾ ਦੇ ਤੂੰ queen

Lights ਨੇ low music on blast
Eh moment let’s make it last
VIP section just me and you
ਦੁਨੀਆਂ ਨੂੰ ਅੱਜ ਅਸੀਂ ਗਏ ਭੁੱਲ
Bottle service we ordering two

ਤੇਰੀਆਂ ਅੱਖਾਂ ‘ਚ ਕੋਈ ਜਾਦੂ ਐ
ਜਿਹੜਾ ਮੇਰੇ ‘ਤੇ ਕਾਬੂ ਐ
Just tell me what you want ਕੀ ਹੈ ਤੇਰੀ ਰਜ਼ਾ
ਤੇਰੇ ਲਈ ਮੈਂ ਹਰ ਹੱਦ ਤੋਂ ਜਾਵਾਂਗਾ ਗੁਜ਼ਰ

Damn ਤੇਰੇ moves ਕਰਦੇ ਨੇ kill
Damn ਤੇਰੀ look ਕਰਦੀ ਐ thrill
Sayed ਨੂੰ ਤੂੰ ਮਿਲ set ਕਰ scene
ਅੱਜ ਰਾਤ ਦੀ ਬਣਾ ਦੇ ਤੂੰ queen

Damn
You got it girl
Damn
Sayed on the beat
Yeah you’re my queen
Damn

Send this to a friend